HOME » Top Videos » Punjab
Share whatsapp

ਜਲੰਧਰ ਦੇ ਲੋਹੀਆਂ ਖਾਸ ਨੇੜੇ ਸਤਲੁਜ ਦਰਿਆ 'ਚ ਪਾੜ

Punjab | 09:06 AM IST Aug 20, 2019

ਜਲੰਧਰ ਦੇ ਲੋਹੀਆਂ ਖਾਸ ਨੇੜੇ ਸਤਲੁਜ ਦਰਿਆ 'ਚ ਪਾੜ ਪਿਆ ਹੈ। ਜਾਣੀਆਂ ਚਾਹਿਲ ਪਿੰਡ ਨੇੜੇ ਬੰਨ੍ਹ 'ਚ ਪਾੜ ਪਿਆ ਹੈ। ਪਾੜ ਵਧ ਕੇ 300 ਮੀਟਰ ਤੱਕ ਹੋਇਆ ਹੈ। ਲੋਹੀਆਂ ਖਾਸ ਦੇ ਕਰੀਬ 20 ਪਿੰਡਾਂ ਨੂੰ ਖ਼ਤਰਾ ਹੈ। ਪਿੰਡ ਵਾਸੀਆਂ ਮੁਤਾਬਿਕ ਇੱਕ ਟ੍ਰੈਕਟਰ ਵੀ ਪਾਣੀ 'ਚ ਵਹਿ ਗਿਆ ਹੈ। ਪਿੰਡ ਦੇ ਨੌਜਵਾਨਾਂ ਨੇ ਖੁਦ ਵੀਡੀਓ ਬਣਾ ਕੇ ਆਪਣਾ ਦਰਦ ਦੱਸਿਆ ਹੈ, ਜੋਕਿ ਤੁਸੀਂ ਉੱਪਰ ਅੱਪਲੋਡ ਵੀਡੀਓ ਵਿੱਚ ਸੁਣ ਸਕਦੇ ਹੋ।

SHOW MORE