HOME » Top Videos » Punjab
Share whatsapp

ਕੰਪਨੀ ਬਾਗ ਵਿਚ ਕੂੜੇ ਨੂੰ ਦੇਖ ਗੌਰੀ ਨੇ ਚੁਕਿਆ ਝਾੜੂ, ਸਵੇਰੇ ਸ਼ਾਮ ਕਰੇਗੀ ਸਫਾਈ

Punjab | 02:58 PM IST Nov 07, 2019

ਯੂਐਸਏ ਤੋਂ ਆਈ ਔਰਤ ਲੂਸੀ ਨੇ ਅੰਮ੍ਰਿਤਸਰ ਦੇ ਬਾਗ ਵਿਚ ਸਾਫ ਸਫਾਈ ਕੀਤੀ। ਜਾਣਕਾਰੀ ਅਨੁਸਾਰ ਅਮਰੀਕਾ ਦੀ ਰਹਿਣ ਵਾਲੀ ਲੂਸੀ ਦਾ ਵਿਆਹ ਅੰਮ੍ਰਿਤਸਰ ਦੇ ਪੁਨੀਤ ਨਾਲ ਹੋਇਆ ਹੈ। ਜਦੋਂ ਉਹ ਸਵੇਰੇ ਪਤੀ ਨਾਲ ਕੰਪਨੀ ਬਾਗ ਵਿਚ ਪੁੱਜੀ ਤਾਂ ਬਾਗ ਵਿਚ ਪਏ ਕੂੜੇ ਨੂੰ ਚੁੱਕਣ ਲੱਗ ਪਈ। ਸਾਫ ਸਫਾਈ ਵਿਚ ਪਤੀ ਨੇ ਉਸਦਾ ਸਾਥ ਦਿੱਤਾ। ਇਸ ਮੌਕੇ ਲੂਸੀ ਨੇ ਕਿਹਾ ਕਿ ਹਰ ਰੋਜ਼ ਸਵੇਰੇ ਸ਼ਾਮ ਬਾਗ ਵਿਚ ਜਾ ਕੇ ਕੂੜਾ ਚੁੱਕੇਗੀ ਅਤੇ ਹੋਰਨਾਂ ਨੂੰ ਵੀ ਸਫਾਈ ਕਰਨ ਲਈ ਪ੍ਰੇਰਿਤ ਕਰੇਗੀ। ਲੂਸੀ ਨੇ ਕਿਹਾ ਕਿ ਉਹ ਅੰਮ੍ਰਿਤਸਰ ਸ਼ਹਿਰ ਨੂੰ ਅਮਰੀਕਾ ਦੀ ਤਰ੍ਹਾਂ ਸਾਫ ਸੁਥਰਾ ਬਣਾਏਗੀ।

SHOW MORE