HOME » Videos » Punjab
Share whatsapp

ਲੱਕੜ ਚੋਰੀ ਕਰਨ ਵਾਲਿਆਂ ਨੇ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨਾਲ ਕੀਤੀ ਮਾਰਕੁੱਟ

Punjab | 03:26 PM IST Jan 12, 2019

ਜੰਗਲਾਤ ਵਿਭਾਗ ਦੇ 4 ਕਰਮਚਾਰੀਆਂ ਨਾਲ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੱਕੜ ਚੋਰੀ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਬੀਤੀ ਰਾਤ ਜੰਗਲਾਤ ਵਿਭਾਗ ਦੇ 3 ਮੁਲਾਜ਼ਮ ਦਰਗਾਹ ਸ਼ਾਹ ਪਿੰਡ ਪਹੁੰਚੇ ਸਨ ਜਿੱਥੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਗਈ ਜੋ ਕਿ ਰੂਪਨਗਰ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ।

ਦਰਅਸਲ ਜਦੋਂ ਅਧਿਕਾਰੀ ਬਲਜਿੰਦਰ ਸਿੰਘ ਆਪਣੇ ਹੋਰ ਸਾਥੀਆਂ ਨਾਲ ਪਿੰਡ ਦਰਗਾਹ ਸ਼ਾਹ ਪਹੁੰਚੇ ਤਾਂ ਲੱਕੜ ਚੋਰੀ ਕਰਨ ਵਾਲਿਆਂ ਨੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਮਾਰਕੁਟ ਕੀਤੀ।

SHOW MORE