HOME » Videos » Punjab
Share whatsapp

SGPC ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੂੰ ਨਹੀਂ ਮਿਲੀ ਜ਼ਮਾਨਤ

Punjab | 12:53 PM IST Sep 10, 2018

ਨਵਾਂਸ਼ਹਿਰ- SGPC ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੂੰ ਜ਼ਮਾਨਤ ਨਹੀਂ ਮਿਲੀ। ਭੌਰ ਦੇ ਵਕੀਲਾਂ ਨੇ ਦਾਖਲ ਕੀਤੀ ਸੀ ਜ਼ਮਾਨਤ ਅਰਜ਼ੀ। SGPC ਦੇ ਸਾਬਕਾ ਜਨਰਲ ਸਕੱਤਰ ਹਨ ਸੁਖਦੇਵ ਭੌਰ। ਇਹ ਸਾਰਾ ਮਾਮਲਾ ਡੇਰਾ ਬੱਲਾਂ ਦੇ ਮਰਹੂਮ ਸੰਤ ਰਾਮਾਨੰਦ ਖਿਲਾਫ਼ ਟਿੱਪਣੀ ਕਰਨ ਦਾ ਮਾਮਲਾ ਹੈ। ਸੰਤ ਰਾਮਾਨੰਦ ਦੇ ਸਮਰਥਕਾਂ ਨੇ ਅੱਜ ਸ਼ਹਿਰ 'ਚ ਪ੍ਰਦਰਸ਼ਨ ਵੀ ਕੀਤਾ।

SHOW MORE