HOME » Top Videos » Punjab
Share whatsapp

ਸਾਬਕਾ ਫ਼ੌਜੀ ਨੇ ਹਸਪਤਾਲ 'ਚ ਮਚਾਈ ਦਹਿਸ਼ਤ, ਮਰੀਜ਼ ਬੈੱਡ ਛੱਡ ਕੇ ਭੱਜੇ

Punjab | 01:14 PM IST Sep 10, 2019

ਡੇਰਾ ਬੱਸੀ ਦੇ ਸਿਵਲ ਹਸਪਤਾਲ 'ਚ ਹੰਗਾਮੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਸਾਬਕਾ ਫ਼ੌਜੀ ਨੇ ਹਸਪਤਾਲ 'ਚ ਦਹਿਸ਼ਤ ਮਚਾਈ। ਉਹ ਹੱਥ 'ਚ ਚਾਕੂ ਫੜ ਇੱਕ ਘੰਟੇ ਤੱਕ ਹੰਗਾਮਾ ਕਰਦਾ ਰਿਹਾ।

ਪੁਲਿਸ ਡਿਊਟੀ ਅਫ਼ਸਰ ਤੇ ਸਫ਼ਾਈ ਕਰਮਚਾਰੀ ਨੂੰ ਜ਼ਖਮੀ ਕੀਤਾ। ਹਸਪਤਾਲ 'ਚ ਐਡਮਿਟ ਮਰੀਜ਼ ਬੈੱਡ ਛੱਡ ਕੇ ਭੱਜੇ। ਹਸਪਤਾਲ ਸਟਾਫ਼ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਹ ਜ਼ੀਰਕਪੁਰ ਵਿੱਚ ਪਹਿਲਾ ਵੀ ਇੱਕ ASI 'ਤੇ  ਹਮਲਾ ਕਰ ਚੁੱਕਿਆ ਹੈ।

SHOW MORE