HOME » Top Videos » Punjab
Share whatsapp

ਰਣਜੀਤ ਸਿੰਘ ਢੱਡਰੀਆਂ ਦੇ ਖਿਲਾਫ ਹੁਣ ਫਰਾਂਸ 'ਚੋਂ ਉੱਠੀ ਅਵਾਜ਼

Punjab | 01:06 PM IST Jan 16, 2020

ਸਿੱਖ ਵਿਚਾਰਕ  ਰਣਜੀਤ ਸਿੰਘ ਢੱਡਰੀਆਂ ਖਿਲਾਫ ਵਿਦੇਸ਼ਾਂ ਵਿੱਚ ਗੁੱਸਾ ਵਦਦਾ ਜਾ ਰਿਹਾ ਹੈ। ਇੰਗਲੈਂਡ(England) ਅਤੇ ਇਟਲੀ(Italy)ਤੋਂ ਬਾਅਦ ਹੁਣ France ਚ ਵੀ ਢੱਡਰੀਆਂ ਦੇ ਧਰਮ ਪ੍ਰਚਾਰ ਤੇ ਰੋਕ ਲੱਗਾ ਦਿਤੀ ਗਈ ਹੈ। ਫਰਾਂਸ ਦੇ ਗੁਰੂ ਘਰਾਂ ਵਿਚ ਢੱਡਰੀਆਂਵਾਲਾ ਦੇ ਪ੍ਰਚਾਰ ਕਰਨ ਉਤੇ ਪਾਬੰਦੀਹੁਣ ਫਰਾਂਸ ਦੇ ਗੁਰੂ ਘਰਾਂ ਵਿਚ ਢੱਡਰੀਆਂਵਾਲਾ ਦੇ ਪ੍ਰਚਾਰ ਕਰਨ ਉਤੇ ਪਾਬੰਦੀ ਲਗਾਈ ਹੈ। ਕਥਿਤ ਵਿਵਾਦਤ ਪ੍ਰਚਾਰ ਨੂੰ ਲੈ ਕੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਖ਼ਿਲਾਫ਼ ਵਿਦੇਸ਼ਾਂ 'ਚ ਰੋਸ ਫੈਲਦਾ ਜਾ ਰਿਹਾ ਹੈ। ਇੰਗਲੈਂਡ, ਇਟਲੀ ਉਪਰੰਤ ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਜਥਾ ਯੂਕੇ ਪ੍ਰਤੀ ਫਰਾਂਸ ਦੇ ਗੁਰੂ ਘਰਾਂ 'ਚ ਪ੍ਰਚਾਰ ਕਰਨ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ।

SHOW MORE
corona virus btn
corona virus btn
Loading