HOME » Top Videos » Punjab
Share whatsapp

ਫਾਜ਼ਿਲਕਾ 'ਚ ਨੌਕਰੀ ਦੇ ਨਾਮ 'ਤੇ ਲੱਖਾਂ ਦੀ ਠੱਗੀ

Punjab | 01:04 PM IST Jul 30, 2020

ਫਾਜ਼ਿਲਕਾ ਚ ਸਰਕਾਰੀ ਨੌਕਰੀ ਦੇ ਨਾਮ ਤੇ ਲੱਖਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਸਾਬਕਾ DGP ਸੁਮੇਧ ਸੈਣੀ ਦੇ ਨਾਲ ਜੁੜਿਆ ਹੋਇਆ ਹੈ ਇਹ ਮਾਮਲਾ ਤੇ ਯੂਥ ਕਾਂਗਰਸ ਆਗੂ ਪੀੜਤ ਦੇ ਸਾਥ ਚ ਅੱਗੇ ਆਏ ਹਨ ਤੇ ਨੌਕਰੀ ਦੇ ਨਾਲ ਤੇ ਸ਼ਖਸ ਨੇ 25 ਲੱਖ ਦੇ ਦਿੱਤਾ ਹੈ

SHOW MORE