Home »
VIDEOS »
punjab »

friends-killed-friend-for-rs-1500-absh

  • 10:56 AM May 26, 2023
  • punjab NEWS18PUNJAB

ਪਾਰਟੀ ਦਾ ਕਹਿਕੇ ਲੈ ਗਏ ਦੋਸਤਾਂ ਨੇ 1500 ਪਿੱਛੇ ਕੀਤਾ ਦੋਸਤ ਦਾ ਕਤਲ

ਮੰਡੀ ਰੋਡ ਨੇੜੇ ਰਹਿਣ ਵਾਲੇ ਇੱਕ ਨੌਜਵਾਨ ਦਾ ਉਸ ਦੇ ਦੋਸਤਾਂ ਨੇ ਮਹਿਜ਼ 1500 ਰੁਪਏ ਲਈ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦਾਨਿਸ਼ ਗਿੱਲ ਵਾਸੀ ਮੰਡੀ ਰੋਡ ਸਟੇਸ਼ਨ ਨੇੜੇ ਵਜੋਂ ਹੋਈ ਹੈ। ਦਾਨਿਸ਼ ਦੋ ਦਿਨਾਂ ਤੋਂ ਲਾਪਤਾ ਸੀ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਕੈਂਟ ਥਾਣੇ ਨੂੰ ਸ਼ਿਕਾਇਤ ਦਿੱਤੀ ਸੀ। ਪੁਲਿਸ ਨੂੰ ਦਕੋਹਾ ਫਾਟਕ ਨੇੜੇ ਨੌਜਵਾਨ ਦੀ ਲਾਸ਼ ਮਿਲੀ ਤਾਂ ਦਾਨਿਸ਼

ਹੋਰ ਪੜ੍ਹੋ