HOME » Videos » Punjab
Share whatsapp

ਜਨਰਲ ਜੇਜੇ ਸਿੰਘ ਨੇ ਇਸ ਲਈ ਛੱਡਿਆ ਚੋਣ ਮੈਦਾਨ...

Punjab | 09:29 PM IST Apr 15, 2019

ਅਕਾਲੀ ਦਲ ਟਕਸਾਲੀ ਵੱਲੋਂ ਖਡੂਰ ਸਾਹਿਬ ਤੋਂ ਉਮੀਦਵਾਰ ਵਜੋਂ ਨਾਮ ਵਾਪਸ ਲੈਣ ਉਤੇ ਜਨਰਲ ਜੇਜੇ ਸਿੰਘ ਨੇ ਆਖਿਆ ਹੈ ਕਿ ਉਨ੍ਹਾਂ ਨੇ ਕੌਮ ਦੇ ਭਲੇ ਲਈ ਖੁਦ ਇਹ ਫੈਸਲਾ ਲਿਆ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਕੋਲ ਪਹੁੰਚ ਕਰ ਕੇ ਬੇਨਤੀ ਕੀਤੀ ਸੀ ਕਿ ਜਾਂ ਤਾਂ ਬੀਬੀ ਖਾਲੜਾ ਨਾਮ ਵਾਪਸ ਲੈ ਲਵੇ, ਨਹੀਂ ਤਾਂ ਉਹ ਇਹ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਕ ਸੋਚ ਵਾਲੇ ਦੋ ਉਮੀਦਵਾਰ ਜੇਕਰ ਇਕ ਥਾਂ ਤੋਂ ਚੋਣ ਲੜਦੇ ਹਨ ਤਾਂ ਵੋਟ ਵੰਡਿਆ ਜਾਵੇਗਾ। ਉਨ੍ਹਾਂ ਦਾ ਫੈਸਲਾ ਕੌਮ ਦੇ ਭਲੇ ਲਈ ਹੈ। ਉਨ੍ਹਾਂ ਨੂੰ ਐਮਪੀ ਬਣਨ ਦਾ ਕੋਈ ਲਾਲਚ ਨਹੀਂ ਹੈ।

SHOW MORE