HOME » Videos » Punjab
Share whatsapp

ਭਰਾ ਕਰਜ਼ ਥੱਲੇ ਨਾ ਦੱਬਿਆ ਜਾਵੇ ਤਾਂ ਭੈਣ ਨੇ ਕਰ ਲਈ ਖੁਦਕੁਸ਼ੀ

Punjab | 07:50 PM IST Oct 23, 2018

ਭਵਾਨੀਗੜ੍ਹ ਦੇ ਪਿੰਡ ਨਕਟਾ ਵਿਖੇ ਅੱਜ ਇਕ ਗਰੀਬ ਪਰਿਵਾਰ ਨੌਜਵਾਨ ਧੀ ਨੇ ਜ਼ਹਿਰੀਲੀ ਚੀਜ਼ ਨਿਗਲਣ ਖੁਦਕੁਸ਼ੀ ਕਰ ਲਈ। ਮ੍ਰਿਤਕ ਸਮਨਦੀਪ ਦੀ ਉਮਰ 19-20 ਸਾਲਾ ਦੱਸੀ ਜਾ ਰਹੀ ਹੈ ਜਿਸ ਦਾ ਅਗਲੇ ਮਹੀਨੇ ਵਿਆਹ ਸੀ ਪਰ ਘਰ ਦੀ ਤੰਗੀ ਤੋਂ ਪਰੇਸ਼ਾਨ ਸਮਨਦੀਪ ਮੌਤ ਨੂੰ ਗਲੇ ਲਾ ਲਿਆ।

ਪਿਓ ਦੀ 2 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਭਰਾ ਅਜੇ ਛੋਟਾ ਹੈ, ਘਰ ਵੀ ਕੱਚਾ ਹੈ, ਇਹ ਸਾਰੇ ਹਾਲਾਤਾਂ ਅੱਗੇ ਸਮਨਦੀਪ ਨੂੰ ਆਪਣੇ ਸ਼ਗਨਾਂ ਦੀ ਖੁਸ਼ੀ ਛੋਟੇ ਵਿਖਾਈ ਦੇ ਰਹੀ ਸੀ। ਸਮਨਦੀਪ ਨੂੰ ਚਿੰਤਾ ਸੀ ਜੇ ਉਹ ਵਿਆਹ ਕਰਵਾ ਕੇ ਪੇਕੇ ਚਲੇ ਗਈ ਤਾਂ ਪਿੱਛੋ ਉਸ ਦਾ ਛੋਟਾ ਭਰਾ ਸਾਰੀ ਉਮਰ ਵਿਆਹ ਦੇ ਕਰਜ਼ ਹੇਠ ਦੱਬਿਆ ਰਹੇਗਾ।

SHOW MORE