HOME » Top Videos » Punjab
Share whatsapp

ਜਲੰਧਰ 'ਚ ਮੀਂਹ ਕਾਰਨ ਛੱਤ ਡਿੱਗੀ, 10 ਸਾਲਾ ਬੱਚੀ ਦੀ ਮੌਤ

Punjab | 09:24 AM IST Jul 15, 2019

ਜਲੰਧਰ ਦੇ ਆਦਰਸ਼ ਨਗਰ 'ਚ ਮੀਂਹ ਕਾਰਨ ਛੱਤ ਡਿੱਗ ਗਈ। ਕਮਰੇ ਦੀ ਛੱਤ ਡਿੱਗਣ ਦੇ ਚਲਦੇ 10 ਸਾਲਾ ਬੱਚੀ ਦੀ ਮੌਤ ਹੋ ਗਈ।  ਜਦਕਿ ਪਰਿਵਾਰ ਦੇ ਹੋਰਨਾਂ ਲੋਕਾਂ ਨੂੰ ਸਮਾਂ ਰਹਿੰਦੇ ਬਚਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕੀਤੀ ਹੈ।

SHOW MORE