HOME » Top Videos » Punjab
Share whatsapp

ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ ਬਾਬੇ ਨਾਨਕ ਦੀ ਵਡਿਆਈ ਵਿਚ ਗਾਇਆ ਇਹ ਗੀਤ

Punjab | 01:56 PM IST Nov 05, 2019

ਖਾਲਸਾ ਕਾਲਜ ਪਟਿਆਲਾ ਵੱਲੋਂ ਵੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇੱਕ ਗੀਤ ਗਾਇਆ ਗਿਆ ਹੈ, ਜਿਸ ਵਿੱਚ ਬਾਬੇ ਨਾਨਕ ਦੀ ਵਡਿਆਈ ਕੀਤੀ ਗਈ ਹੈ।

ਗੁਰੂ ਨਾਨਕ ਦੇਵ ਜੀ ਨੂੰ ਵੱਖਰੇ ਤਰੀਕੇ ਨਾਲ ਯਾਦ ਕੀਤਾ। ਇਹ ਗੀਤ ਕਾਲਜ ਦੀਆਂ ਕੁੜੀਆਂ ਵੱਲੋਂ ਗਾਇਆ ਤੇ ਫਿਲਮਾਇਆ ਗਿਆ ਹੈ।  ਜੋ ਕਾਫੀ ਚਰਚਾ ਵਿਚ ਹੈ।

SHOW MORE
corona virus btn
corona virus btn
Loading