HOME » Top Videos » Punjab
Share whatsapp

ਹਰੀਸ਼ ਰਾਵਤ ਦਾ ਸਿੱਧੂ ਨੂੰ ਲੈਕੇ ਵੱਡਾ ਬਿਆਨ, ਸਿੱਧੂ ਨੂੰ ਕਾਂਗਰਸ ਦਾ ਭਵਿੱਖ ਦੱਸਿਆ

Punjab | 11:45 AM IST Sep 30, 2020

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਹਰੀਸ਼ ਰਾਵਤ ਦਾ ਸਿੱਧੂ ਨੂੰ ਲੈਕੇ ਵੱਧ ਬਿਆਨ ਸਾਹਮਣੇ ਆਇਆ ਹੈ ਨਵਜੋਤ ਸਿੱਧੂ ਨੂੰ ਲੈਕੇ ਇੱਕ ਵਾਰ ਫਿਰ ਕਿਆਸ ਲਗਾਏ ਜਾ ਰਹੇ ਹੈ ਤੇ ਸਿੱਧੂ ਪੰਜਾਬ ਚ ਵੱਡੀ ਭੂਮਿਕਾ ਨਿਭਾਉਣਗੇ ਨਵਜੋਤ ਸਿੱਧੂ ਕਾਂਗਰਸ ਦਾ ਚਿਹਰਾ ਬਣਨਗੇ ਹਰੀਸ਼ ਰਾਵਤ ਨੇ ਸਿੱਧੂ ਨੂੰ ਕਾਂਗਰਸ ਦਾ ਭਵਿੱਖ ਦੱਸਿਆ ਹੈ .

SHOW MORE
corona virus btn
corona virus btn
Loading