HOME » Top Videos » Punjab
Share whatsapp

ਹਰਪਾਲ ਚੀਮਾ ਦਾ ਵੱਡਾ ਬਿਆਨ, 'ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਪੈਸਾ ਕੇਜਰੀਵਾਲ ਸਰਕਾਰ ਤੋਂ ਦਿਵਾਵਾਂਗੇ..'

Punjab | 11:50 AM IST Jul 11, 2019

ਦਿੱਲੀ ਨੂੰ ਜਾਂਦੇ ਪੰਜਾਬ ਦੇ ਪਾਣੀ 'ਤੇ   ਆਪ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਵੱਡਾ ਬਿਆਨ ਆਇਆ ਹੈ। ਉਹ ਨਿਊਜ਼ 18 ਪੰਜਾਬ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਪੈਸਾ ਕੇਜਰੀਵਾਲ ਸਰਕਾਰ ਤੋਂ ਦਿਵਾਵਾਂਗੇ। ਪਰ ਇਸਦੇ ਲਈ ਉਨ੍ਹਾਂ ਸ਼ਰਤ ਰੱਖੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਰਾਜਸਥਾਨ ਤੇ ਹਰਿਆਣਾ ਨੂੰ ਵੀ ਪਾਣੀ ਦਾ ਬਿੱਲ ਭੇਜਣ। ਉੱਪਰ ਅੱਪਲੋਡ ਵੀਡੀਓ ਦੇਖੋ ਚੀਮਾ ਦਾ ਬਿਆਨ।

SHOW MORE