HOME » Top Videos » Punjab
ਹਰਸਿਮਰਤ ਨੂੰ ਸੁਰੱਖਿਆ ਦੀ ਚਿੰਤਾ, ਸੁਖਬੀਰ ਨੇ ਐੱਸਐੱਸਪੀ ਨੂੰ ਕੀਤਾ ਫੋਨ....
Punjab | 06:54 PM IST May 11, 2019
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਉਨ੍ਹਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਹਰਸਿਮਰਤ ਮੁਤਾਬਕ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਸ਼ਰਾਰਤੀ ਅਨਸਰ ਪਹੁੰਚ ਰਹੇ ਹਨ। ਜਿਸ ਤੇ ਉਨ੍ਹਾਂ ਦੀ ਅਕਾਲੀਆਂ ਨਾਲ ਝੜਪ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ।
SHOW MORE