HOME » Top Videos » Punjab
ਜਿੱਤ ਤੋਂ ਬਾਅਦ ਬੀਬਾ ਹਰਸਿਮਰਤ ਬਾਦਲ ਨੇ ਇੰਜ ਮਨਾਇਆ ਜਸ਼ਨ...ਵੀਡੀਓ ਆਈ ਸਾਹਮਣੇ
Punjab | 06:32 PM IST May 23, 2019
ਪੰਜਾਬ ਵਿੱਚ ਦੋਨੋ ਹਾਈ ਪ੍ਰਫਾਈਲ ਸੀਟਾਂ ਜਿੱਤਣ ਵਿੱਚ ਕਾਮਯਾਬੀ ਮਿਲੀ ਹੈ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਤੇ ਫਿਰੋਜਪੁਰ ਤੋਂ ਸੁਖਬੀਰ ਬਾਦਲ ਨੇ ਵੱਡੀ ਜਿੱਤ ਦਰਜ ਕੀਤੀ ਹੈ। ਇਸ ਵਿੱਚ ਹਰਸਿਰਤ ਕੌਰ ਬਾਦਲ ਨੇ ਖੁਸ਼ੀ ਵਿੱਚ ਗਿੱਧਾ ਪਾਇਆ ਹੈ। ਜਿਸਦੀ ਵੀਡੀਓ ਤੁਸੀਂ ਉੱਪਰ ਦੇਖ ਸਕਦੇ ਹੋ।
SHOW MORE