HOME » Videos » Punjab
Share whatsapp

ਜਦੋਂ ਹਰਮਿਸਰਤ ਦੇ ਪ੍ਰਚਾਰ ਲਈ ਆਈ ਹੇਮਾ ਮਾਲਿਨੀ ਬਣੀ 'ਟਾਂਗੇ ਵਾਲੀ ਬਸੰਤੀ'...

Punjab | 06:27 PM IST May 16, 2019

ਬਾਲੀਵੁੱਡ ਅਦਾਕਾਰਾ ਤੇ ਬੀਜੇਪੀ ਆਗੂ ਹੇਮਾ ਮਾਲਿਨੀ ਨੇ ਹਰਸਿਮਰਤ ਬਾਦਲ ਲਈ ਰੋਡ ਸ਼ੋਅ ਕੀਤਾ ਤੇ ਅਕਾਲੀ-ਭਾਜਪਾ ਉਮੀਦਵਾਰਾਂ ਲਈ ਵੋਟਾਂ ਮੰਗੀਆਂ।

ਇਸ ਮੌਕੇ ਹੇਮਾ ਮਾਲਿਨੀ  ਨੇ ਆਪਣੀ ਫਿਲਮ ਵਿਚੋਂ ਧੰਨੋ-ਬਸੰਤੀ ਵਾਲਾ ਡਾਇਲਾਗ ਸੁਣਾ ਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਲੋਕਾਂ ਦੀ ਫਰਮਾਇਸ਼ ਉਤੇ ਹੇਮਾ ਮਾਲਿਨੀ ਨੇ ਇਹ ਡਾਇਲਾਗ ਸੁਣਾਇਆ। ਇਸ ਸਮੇਂ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਦੇ ਨਾਲ ਸਨ।

SHOW MORE