HOME » Top Videos » Punjab
Share whatsapp

ਹਰਸਿਮਰਤ ਲਈ ਹੇਮਾ ਮਾਲਿਨੀ ਦਾ ਰੋਡ ਸ਼ੋਅ

Punjab | 03:27 PM IST May 16, 2019

ਪੰਜਾਬ ਦੇ ਦੰਗਲ 'ਚ ਬਾਲੀਵੁੱਡ ਅਦਾਕਾਰਾ ਤੇ ਬੀਜੇਪੀ ਆਗੂ ਹੇਮਾ ਮਾਲਿਨੀ ਉਤਰੇ ਹਨ। ਮਾਨਸਾ 'ਚ ਹਰਸਿਮਰਤ ਬਾਦਲ ਲਈ ਰੋਡ ਸ਼ੋਅ ਕਰ ਰਹੇ ਹਨ। ਸੰਨੀ ਦਿਓਲ ਵੀ ਪ੍ਰਚਾਰ ਕਰਨਗੇ।

SHOW MORE