HOME » Top Videos » Punjab
Share whatsapp

ਪੰਜ 'ਆਬ 'ਦੀ ਝਲਕ: ਮੋਗਾ ਦੇ ਪਿੰਡ ਕੜਿਆਲ ਦੀ ਵਿਰਾਸਤ ਨੂੰ ਸਹੇਜਦੀ ਵਿਰਾਸਤੀ ਹਵੇਲੀ

Punjab | 03:58 PM IST Jul 30, 2020

ਮੋਗਾ ਦੇ ਪਿੰਡ ਕੜਿਆਲ ਦੇ ਪਰਮਜੀਤ ਸਿੰਘ ਦੀ ਮਿਹਨਤ ਹੈ ਕੀ ਇਸ ਵਿਰਾਸਤੀ ਹਵੇਲੀ ਚ 100-150 ਸੌ ਸਾਲ ਪਹਿਲਾਂ ਦੀਆਂ ਦੁਲਰਭ ਵਸਤਾਂ ਮੌਜੂਦ ਹਨ ਜਿਵੇਂ ਪੁਰਾਣੀ ਖੂਹੀ ,ਗੰਡਾ ,ਚਰਖੇ ,ਪੱਖੀਆਂ ,ਜਿੰਦਰੇ ,ਟੈਲੀਫੋਨ ਵਰਗੀਆਂ ਵਸਤੂਆਂ ਹਨ ਇੱਹ ਹਵੇਲੀ ਵਿਰਾਸਤ ਨੂੰ ਸਹੇਜਦੀ ਹੈ

SHOW MORE