HOME » Top Videos » Punjab
Share whatsapp

ਪਟਿਆਲਾ 'ਚ ਸ਼ਰਾਬੀ ਦੀ ਖੌਫਨਾਕ ਕਰਤੂਤ, ਲੋਕਾਂ ਨੂੰ ਡਰਾਉਣ ਲਈ ਸਿਲੰਡਰ 'ਚ ਲਗਾਈ ਅੱਗ

Punjab | 12:51 PM IST May 27, 2020

ਪਟਿਆਲਾ ਚ ਸ਼ਰਾਬੀ ਸ਼ਖਸ ਦੀ ਖੌਫਨਾਕ ਕਰਤੂਤ ਸਾਹਮਣੇ ਆਈ ਹੈ ਸ਼ਰਾਬੀ ਨੇ ਲੋਕਾਂ ਨੂੰ ਡਰਾਉਣ ਦੇ ਲਈ ਸਿਲੰਡਰ ਚ ਅੱਗ ਲਗਾ ਦਿੱਤੀ ਗਈ ਜਿਸਤੋ ਬਾਅਦ ਲੋਕਾਂ ਚ ਹਫੜਾ ਦਫੜੀ ਮੱਚ ਗਈ ਤੇ ਲੋਕਾਂ ਨੇ ਸੂਝ -ਬੂਝ ਨਾਲ ਅੱਗ ਨੂੰ ਬੁਝਾਇਆ।

SHOW MORE
corona virus btn
corona virus btn
Loading