HOME » Top Videos » Punjab
Share whatsapp

Zirakpur 'ਚ ਪੰਚਾਇਤ ਦੀ ਜ਼ਲਾਲਤ ਨੇ ਲਈ ਜਾਨ ! 52 ਸਾਲਾਂ ਸ਼ਖ਼ਸ ਨੇ ਕੀਤੀ ਖ਼ੁਦਕੁਸ਼ੀ

Punjab | 12:59 PM IST Sep 07, 2020

Zirakpur 'ਚ ਪੰਚਾਇਤ ਦੀ ਜ਼ਲਾਲਤ ਨੇ ਜਾਨ ਲੈ ਲਈ ! 52 ਸਾਲਾਂ ਸ਼ਖ਼ਸ ਨੇ ਕੀਤੀ ਖ਼ੁਦਕੁਸ਼ੀ , ਪਿੰਡ ਸ਼ਤਾਬਗੜ੍ਹ ਦੀ ਪੰਚਾਇਤ ਤੇ ਲੱਗਿਆ ਇਲਜ਼ਾਮ , ਦਸਤਾਰ ਦੀ ਬੇਅਦਬੀ ਅਤੇ ਜ਼ਲੀਲ ਕਰਨ ਦਾ ਲੱਗਿਆ ਇਲਜ਼ਾਮ , ਗਲੀ ਨਿਰਮਾਣ ਤੇ ਮਹਿਲਾ ਸਰਪੰਚ ਨਾਲ ਹੋਇਆ ਸੀ ਵਿਵਾਦ

SHOW MORE