HOME » Top Videos » Punjab
Share whatsapp

ਲੈਕਚਰਰ ਦੀ ਨੌਕਰੀ ਛੱਡ ਨਾਸਾ ਦੀ ਤਕਨੀਕ ਨਾਲ ਖੇਤੀ ਕਰ ਰਿਹਾ ਇਹ ਕਿਸਾਨ

Punjab | 11:46 AM IST Mar 12, 2020

ਲੈਕਚਰਾਰ ਦੀ ਨੌਕਰੀ ਛੱਡ ਕੇ ਨਾਸਾ (NASA) ਦੀ ਤਕਨੀਕ ਨਾਲ ਖੇਤੀ ਕਰ ਰਿਹਾ ਮੋਗੇ ਦਾ ਇਹ ਕਿਸਾਨ ਹੁਣ ਲੱਖਾਂ ਦਾ ਮੁਨਾਫ਼ਾ ਕਮਾ ਰਿਹਾ. ਪਿੰਡ ਕੈਲਾ ਦੇ ਗੁਰਕਿਰਪਾਲ ਸਿੰਘ ਹਾਈਡ੍ਰ੍ਰੋਪੋਨਿਕ ਤਕਨੀਕ ਨਾਲ ਬਰਮੀ ਦੀ ਫ਼ਸਲ ਦੀ ਖੇਤੀ ਕਰ ਰਿਹਾ ਹੈ.  ਇਸ ਤਕਨੀਕ 'ਚ ਜ਼ਿਆਦਾ ਜ਼ਮੀਨ ਦੀ ਜ਼ਰੂਰਤ ਨਹੀਂ ਹੁੰਦੀ, ਵਰਟੀਕਲੀ ਵੱਟਾਂ ਬਣਾ ਕੇ ਬਰਮੀ ਤੋਂ ਲੈ ਕੇ ਪਾਲਕ, ਪਿਆਜ਼ ਤੇ ਟਮਾਟਰ ਦੀ ਖੇਤੀ ਕੀਤੀ ਜਾ ਸਕਦੀ ਹੈ, ਇਸ ਤਕਨੀਕ 'ਚ ਪਾਣੀ ਦੀ ਵੀ ਬੁਹਤ ਘੱਟ ਵਰਤੋਂ ਹੁੰਦੀ ਹੈ

SHOW MORE