HOME » Top Videos » Punjab
Share whatsapp

'ਮੈਂ ਨਹੀਂ, ਸੁਖਬੀਰ ਬਣਨਗੇ ਕੇਂਦਰੀ ਮੰਤਰੀ'-ਹਰਸਿਮਰਤ ਬਾਦਲ

Punjab | 10:04 AM IST May 16, 2019

ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਬਣੀ ਤਾਂ ਉਹ ਖੁਦ ਮੰਤਰੀ ਬਣਨ ਦੀ ਦੌੜ ਚ ਨਹੀਂ ਹੋਣਗੇ ਬਲਕਿ ਸੁਖਬੀਰ ਬਾਦਲ ਕੇਂਦਰੀ ਮੰਤਰੀ ਬਣਨਗੇ। ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਪੂਰੀ।

SHOW MORE