HOME » Top Videos » Punjab
Share whatsapp

ਗੁਰਦਾਸਪੁਰ ਕੰਧ ਚੋਂ ਨਿਕਲਦੀ ਨਜਾਇਜ਼ ਸ਼ਰਾਬ, ਸ਼ਰਾਬ ਦੀ ਸੀਕ੍ਰੇਟ ਤਿਜੋਰੀ

Punjab | 09:58 AM IST Aug 10, 2020

ਗੁਰਦਾਸਪੁਰ ਚ ਪੁਲਿਸ ਨੇ ਸ਼ਰਾਬ ਦੀ ਖੇਪ ਬਰਾਮਦ ਕੀਤੀ ਦੇਖੋ ਕਿਵੇਂ ਕੰਧ ਚੋਂ ਨਾਜਾਇਜ਼ ਸ਼ਰਾਬ ਨਿਕਲਦੀ ਹੈ ਇਹ ਹੈ ਸ਼ਰਾਬ ਦੀ ਸੀਕ੍ਰੇਟ ਤਿਜੌਰੀ ਕੰਧ ਚ ਚਿਣੇ ਹੋਏ ਸਨ ਸ਼ਰਾਬ ਦੇ ਦੋ ਕੈਨ ਸ਼ਰਾਬ ਲੁਕਾਉਣ ਦਾ ਇਹੋ ਜਿਹਾ ਤਰੀਕਾ ਬਣਿਆ ਕਿ ਪੁਲਿਸ ਵੀ ਦੇਖ ਕੇ ਹੈਰਾਨ ਰਹਿ ਗਈ

SHOW MORE