HOME » Top Videos » Punjab
Share whatsapp

267 ਪਾਵਨ ਸਰੂਪ ਗਾਇਬ ਮਾਮਲੇ 'ਚ ਜਾਂਚ ਕਮੇਟੀ ਨੇ ਕਬਜੇ 'ਚ ਲਿਆ ਸਾਰਾ ਰਿਕਾਰਡ

Punjab | 10:21 AM IST Jul 23, 2020

267 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਚ ਜਾਂਚ ਸ਼ੁਰੂ ਹੋ ਗਈ ਹੈ ਗੁਰਦੁਆਰਾ ਰਾਮਸਰ ਸਾਹਿਬ ਤੋਂ ਰਿਕਾਰਡ ਗਿਆ ਹੈ ਸਾਲ 2015 ਤੋਂ ਹੁਣ ਤੱਕ ਦੇ ਸਾਰੇ ਰਿਕਾਰਡ ਦੀ ਜਾਂਚ ਹੋਵੇਗੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ SGPC ਪ੍ਰਧਾਨ ਨੇ ਮੁਲਾਕਾਤ ਕੀਤੀ ਤੇ ਜਾਂਚ ਕਮੇਟੀ ਕਬਜੇ ਚ ਸਾਰਾ ਰਿਕਾਰਡ ਲਿਆ ਹੈ

SHOW MORE