HOME » Top Videos » Punjab
Share whatsapp

ਕਰਤਾਰਪੁਰ ਲਾਂਘਾ: ਭਾਰਤ ਨੇ ਪਾਕਿਸਤਾਨ ਸਾਹਮਣੇ ਰੱਖੀਆਂ ਦੋ ਤਾਰੀਖਾਂ

Punjab | 07:40 AM IST Jan 23, 2019

ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ 'ਚ ਗਰਮਾਹਟ ਬਣੀ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਜਲਦੀ ਹੋ ਸਕਦੀ ਹੈ। ਲਾਂਘੇ ਦੀ ਰੂਪਰੇਖਾ ਤਿਆਰ ਕਰਨ ਲਈ ਭਾਰਤ ਨੇ ਪਾਕਿਸਤਾਨ ਨੂੰ ਸੱਦਾ ਭੇਜਿਆ ਹੈ। 6 ਫਰਵਰੀ ਤੇ 7 ਮਾਰਚ ਦੀ ਤਾਰੀਕ ਦਿੱਤੀ ਹੈ। ਪਹਿਲਾਂ ਪਾਕਿਸਤਾਨ ਵੀ ਡਰਾਫਟ ਭੇਜ ਚੁੱਕਿਆ ਹੈ। ਭਾਰਤ ਨੇ ਪਾਕਿਸਤਾਨ  ਸਾਹਮਣੇ ਦੋ ਤਾਰੀਖਾਂ ਰੱਖੀਆਂ ਨੇ ਜਦੋਂ ਪਾਕਿਸਤਾਨ ਦਾ ਵਫ਼ਦ ਦਿੱਲੀ ਆ ਸਕਦੈ ਅਤੇ ਇਸ ਸਬੰਧੀ ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਹੋ ਸਕਦੀ ਹੈ।

SHOW MORE