HOME » Top Videos » Punjab
Share whatsapp

ਮਹਿੰਗਾਈ ਦੀ ਮਾਰ! ਰਸੋਈ ਦਾ ਹਿੱਲਿਆ ਬਜਟ

Punjab | 01:55 PM IST Jul 09, 2020

ਮਹਿੰਗਾਈ ਦੀ ਮਾਰ ! ਰਸੋਈ ਦੇ ਬਜਟ ਤੇ ਫਿਰ ਮਹਿੰਗਾਈ ਦੀ ਮਾਰ , ਇੱਕ ਹਫ਼ਤੇ ਚ ਅਚਾਨਕ ਵਧੇ ਸਬਜ਼ੀਆਂ ਦੇ ਰੇਟ , ਆਸਮਾਨ ਤੱਕ ਪਹੁੰਚੇ ਸਬਜ਼ੀਆਂ ਦੇ ਭਾਅ , ਰਸੋਈ ਦੀਆਂ ਸਬਜ਼ੀਆਂ ਨੂੰ ਲੈ ਕੇ ਬਵਾਲ , ਜਾਣੋ ਪੰਜਾਬ ਦੀਆਂ ਵੱਖ ਵੱਖ ਸਬਜ਼ੀ ਮੰਡੀਆਂ ਦੇ ਭਾਅ , ਕੋਰੋਨਾ ਦਾ ਅਸਰ , ਤੇਲ ਦੀਆਂ ਵਧੀਆਂ ਕੀਮਤਾਂ ਜਾਂ ਬਰਸਾਤ ਕਰਨ ਹੋਈ ਮਹਿੰਗਾਈ

SHOW MORE
corona virus btn
corona virus btn
Loading