HOME » Top Videos » Punjab
Share whatsapp

ਜਲਾਲਾਬਾਦ- ਡੇਢ ਦਰਜਨ ਨੌਜਵਾਨਾਂ ਨੇ ਸ਼ਰੇਆਮ ਕੀਤੀ ਗੁੰਡਾਗਰਦੀ

Punjab | 05:09 PM IST Aug 09, 2019

ਜਲਾਲਾਬਾਦ ਤੋਂ ਸ਼ਰੇਆਮ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ। ਗੁਰਦੁਆਰਾ ਸਿੰਘ ਸਭਾ ਰੋਡ ਤੇ ਡੇਢ ਦਰਜਨ ਦੇ ਕਰੀਬ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਆਪਸ ਚ ਭਿੜ ਗਏ।  ਕਰੀਬ 15 ਮਿਨਟ ਤੱਕ ਇਹ ਗੁੰਡਾਗਰਦੀ ਚਲਦੀ ਰਹੀ,, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਚ ਵੀ ਕੈਦ ਹੋਈਆਂ। ਇਸ ਸਾਰੇ ਝਗੜੇ ਚ ਇੱਕ ਨੌਜਵਾਨ ਗੰਭੀਰ ਤੌਰ ਤੇ ਜ਼ਖਮੀ ਹੋਇਆ ਹੈ। ਹਾਲਾਂਕਿ ਝਗੜੇ ਦੀ ਵਜ੍ਹਾ ਸਾਹਮਣੇ ਨਹੀਂ ਆ ਸਕੀ।

SHOW MORE