HOME » Videos » Punjab
Share whatsapp

ਵਿਦਿਆਰਥੀ ਦੀ ਨਵੀਂ ਕਾਢ. ਸਕੂਟਰ ਦਾ ਬਣਾ ਛੱਡਿਆ ‘ਅੱਗ ਬੁਝਾਊ ਯੰਤਰ’

Punjab | 03:37 PM IST Mar 15, 2019

ਜਲੰਧਰ ਦੇ ਮਿਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਸਕੂਟਰ ਨਾਲ ਅੱਗ ਬੁਝਾਉਣ ਵਾਲਾ ਯੰਤਰ ਤਿਆਰ ਕੀਤਾ ਹੈ। ਇਸ ਯੰਤਰ ਦੀ ਖ਼ਾਸ ਗੱਲ ਇਹ ਹੈ ਕਿ ਇਸ ਨਾਲ ਤੰਗ ਗਲੀਆਂ ਚ ਆਸਾਨੀ ਨਾਲ ਅੱਗ ਤੇ ਕਾਬੂ ਪਾਇਆ ਜਾ ਸਕਦਾ ਹੈ। ਜਿੱਥੇ ਫਾਇਰ ਬ੍ਰਿਗੇਡ ਦੀਆਂ ਵੱਡੀਆਂ ਗੱਡੀਆਂ ਨਹੀਂ ਪਹੁੰਚ ਸਕਦੀਆਂ ਉੱਥੇ ਇਹ ਸਕੂਟਰ ਨਾਲ ਤਿਆਰ ਅੱਗ ਬੁਝਾਊ ਯੰਤਰ ਅੱਗ ਤੇ ਕਾਬੂ ਪਾਉਣ ਚ ਸਹਾਈ ਸਿੱਧ ਹੋਵੇਗਾ।

SHOW MORE