HOME » Top Videos » Punjab
Share whatsapp

CCTV 'ਚ ਕੈਦ ਹੋਈਆਂ ਇਸ ਕੁੜੀ ਦੀਆਂ ਤਸਵੀਰਾਂ, ਕਾਰਨਾਮੇ ਸੁਣ ਕੇ ਉੱਡ ਜਾਣਗੇ ਹੋਸ਼...

Punjab | 02:01 PM IST Jul 04, 2019

ਚੰਡੀਗੜ੍ਹ ਵਿੱਚ ਕੈਮਰੇ 'ਚ ਜਵੈਲਰੀ ਚੋਰ ਦੀਆਂ ਤਸਵੀਰਾਂ ਕੈਦ ਹੋਈਆਂ ਹਨ। ਜਿਸ ਵਿੱਚ ਇੱਕ ਲੜਕੀ ਦੀਆਂ ਅੰਗੂਠੀ ਚੋਰੀ ਦੀਆਂ ਤਸਵੀਰਾਂ CCTV 'ਚ ਕੈਦ ਹੋਈਆਂ। ਲੜਕੀ ਜਵੈਲਰੀ ਦੀ ਦੁਕਾਨ ਤੇ ਅੰਗੂਠੀ ਦੇਖਣ ਦੇ ਬਹਾਨੇ ਆਈ ਸੀ। ਉਹ ਅੰਗੂਠੀ ਵੇਖਣ ਦੇ ਬਹਾਨੇ ਹੀਰੇ ਦੀ ਅੰਗੂਠੀ ਚੋਰੀ ਕੀਤੀ। ਉਹ ਨਕਲੀ ਅੰਗੂਠੀ ਰੱਖ ਕੇ ਅਸਲੀ ਚੋਰੀ ਕਰ ਫ਼ਰਾਰ ਹੋ ਗਈ। ਉਹ ਇਸ ਤੋਂ ਪਹਿਲਾਂ ਵੀ ਸੈਕਟਰ-20, 22, 35 ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੀ ਹੈ।

SHOW MORE