HOME » Top Videos » Punjab
ਦਿੱਲੀ ਚ ਥਾਂ-ਥਾਂ ਲੱਗੇ ਇਹ ਪੋਸਟਰ...
Punjab | 11:40 AM IST Dec 14, 2018
1984 ਦੇ ਮੁਲਜ਼ਮ ਕਮਲ ਨਾਥ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਦੇ ਹੋਰਡਿੰਗ ਦਿੱਲੀ ਵਿੱਚ ਜਗ੍ਹਾ-ਜਗ੍ਹਾ ਲਗਾਏ ਗਏ ਹਨ। ਅਕਾਲੀ ਵਿਧਾਇਕ ਸਿਰਸਾ ਵੱਲੋਂ ਇਹ ਹੋਰਡਿੰਗ ਲਗਾਏ ਗਏ ਹਨ। ਹੋਰਡਿੰਗ ਵਿੱਚ ਤਿੰਨਾਂ ਮੁਲਜ਼ਮਾਂ ਦੀਆਂ ਤਸਵੀਰਾਂ ਦੇ ਨਾਲ ਲਿਖਿਆ ਹੈ ਕਿ ਜਦੋਂ ਵੀ ਸੱਤਾ ਵਿੱਚ ਗਾਂਧੀ ਪਰਿਵਾਰ ਆਉਂਦਾ ਹੈ ਉਦੋਂ ਸਿੱਖਾਂ ਦੇ ਕਾਤਲਾਂ ਨੂੰ ਬਚਾਇਆ ਜਾਂਦਾ ਹੈ।
SHOW MORE-
ਕੋਟਕਪੂਰਾ ਗੋਲੀ ਕਾਂਡ: ਲੋਕ SIT ਸਾਹਮਣੇ ਘਟਨਾ ਬਾਰੇ ਸਾਝੀ ਕਰ ਸਕਦੇ ਨੇ ਜਾਣਕਾਰੀ
-
Ludhiana: ਸੈਕਸ ਰੈਕੇਟ ਦਾ ਪਰਦਾਫਾਸ਼, 13 ਲੜਕੀਆਂ ਸਮੇਤ 4 ਏਜੰਟ ਗ੍ਰਿਫਤਾਰ
-
'ਗੁਰੂ ਰਵਿਦਾਸ ਪ੍ਰਕਾਸ਼ ਪੁਰਬ 'ਤੇ ਰਾਜ ਪੱਧਰੀ ਸਮਾਗਮ ਕਰਵਾਉਣਾ ਭੁੱਲ ਗਈ ਮਾਨ ਸਰਕਾਰ'
-
ਪੰਜਾਬ ਸਰਕਾਰ ਨੇ 'ਸ਼ਗਨ ਸਕੀਮ' ਦੀ ਰਾਸ਼ੀ ਰੋਕ ਕੇ ਧੀਆਂ ਨਾਲ ਕੀਤਾ ਧੋਖਾ: ਬਿਕਰਮਜੀਤ
-
ਗੈਂਗਸਟਰ ਬਿਸ਼ਨੋਈ ਅਤੇ ਬਰਾੜ ਦੇ 1490 ਟਿਕਾਣਿਆਂ 'ਤੇ ਛਾਪੇ, ਕਈ ਹਿਰਾਸਤ 'ਚ ਲਏ
-
ਕੌਮੀ ਇੰਨਸਾਫ਼ ਮੋਰਚੇ ’ਚ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਤ