HOME » Top Videos » Punjab
Share whatsapp

ਕਪੂਰਥਲਾ-ਪਤੀ ਨੇ ਪਤਨੀ ਨਾਲ ਕੀਤੀ ਅਜਿਹੀ ਗੰਦੀ ਹਰਕਤ, ਵੀਡੀਓ ਹੋਈ ਵਾਇਰਲ

Punjab | 02:57 PM IST Nov 06, 2019

ਉੱਪਰ ਅੱਪਲੋਡ ਵੀਡੀਓ ਵਿੱਚ ਵੇਖੋ ਇਕ ਰੂਹ ਕੰਬਾਊ ਤਸਵੀਰਾਂ. ਜਦੋੰ ਇਨਸਾਨ ਗੁੱਸੇ ਆਵੇ ਤਾਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਤਾਂ ਉਹ ਹੈਵਾਨ ਬਣ ਜਾਂਦੈ। ਜੀ ਹਾਂ ਖਬਰ ਕਪੂਰਥਨਾ ਤੋਂ ਹੈ,  ਔਰਤ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਇਆ ਹੈ। ਇਸ ਵਿੱਚ ਪਤੀ ਨੇ ਪਤਨੀ ਦੀ ਕੁੱਟਮਾਰ ਕੀਤੀ ਹੈ। ਹੈਵਾਨ ਪਤੀ ਨੇ ਪਤਨੀ ਨੂੰ ਘੜੀਸ ਕੇ ਘਰੋਂ ਬਾਹਰ ਕੱਢਿਆ। ਜਖ਼ਮੀ ਹਾਲਤ ਵਿੱਚ ਪੀੜਤ ਹਸਪਤਾਲ ਜੇਰੇ ਇਲਾਜ ਹੈ। ਪਤੀ 'ਤੇ  ਦਾਜ ਲਈ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਹਨ।

ਗੁਆਂਡੀਆਂ ਨੇ ਪਤੀ ਦੇ ਤਸ਼ੱਦਦ ਦੀ ਵੀਡੀਓ ਬਣਾਈ ਹੈ। ਫਰਵਰੀ ਵਿੱਚ ਹੀ ਲਵ ਮੈਰਿਜ਼ ਹੋਈ ਸੀ। ਨਵਜੰਮੇ ਬੱਚੇ ਨੂੰ ਵੀ ਸਹੁਰੇ ਪਰਿਵਾਰ ਨੇ ਆਪਣੇ ਕੋਲ ਰੱਖਿਆ ਹੈ। ਪੀੜਤਾ ਵੱਲੋ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

SHOW MORE