HOME » Top Videos » Punjab
Share whatsapp

ਪਾਕਿਸਤਾਨ ਤੋਂ ਆਈ ਇਹ ਤਾਜ਼ਾ ਰਿਪੋਰਟ, ਦੇਖੋ ਵੀਡੀਓ

Punjab | 12:36 PM IST Nov 28, 2018

ਕਰਤਾਰਪੁਰ ਕੋਰੀਡੋਰ ਦੇ ਲਈ ਅੱਜ ਇੱਕ ਹੋਰ ਇਤਿਹਾਸਿਕ ਦਿਨ ਹੈ। ਭਾਰਤ ਤੋਂ ਬਾਅਦ ਅਜ ਪਾਕਿਸਤਾਨ ਵੱਲੋਂ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਸਬੰਧ ਵਿੱਚ ਨਿਊਜ਼ 18 ਪੰਜਾਬ ਦੀ ਦਿਨ ਭਰ ਵਿੱਚ ਪੂਰੀ ਨਜ਼ਰ ਰਹੇਗੀ। ਨਿਊਜ਼ 18 ਦੀ ਵਿਸ਼ੇਸ਼ ਟੀਮ ਪਾਕਿਸਾਤ ਵਿੱਚ ਮੌਜੂਦ ਹੈ, ਜਿਹੜੀ ਹਰ ਪਲ ਦੀ ਅੱਪਡੇਟ ਦੇਵੇਗੀ। ਇਸ ਸਬੰਧੀ ਫਿਲਹਾਲ ਪਾਕਿਸਾਨ ਵਿੱਚ ਮੌਜੂਦ CNN ਨਿਊਜ਼-18 ਵਾਲੇ ਮਹਾ ਸਿਦੀਕੀ ਜਾਣਕਾਰੀ ਦੇ ਰਹੇ ਹਨ।

SHOW MORE