HOME » Videos » Punjab
Share whatsapp

ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ ਮਾਮਲਾ, ਪੁਲਿਸ ਨੇ ਖਰੜ ਤੋਂ ਨੌਜਵਾਨ ਚੁੱਕਿਆ

Punjab | 01:52 PM IST Jun 26, 2019

ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਚ ਪਟਿਆਲਾ ਪੁਲਿਸ ਨੇ ਖਰੜ ਦੀ ਐੱਚਐੱਮਟੀ ਕਲੋਨੀ ਦੇ ਬਾਸ਼ਿੰਦੇ ਜਸਪ੍ਰੀਤ ਨੂੰ ਚੁੱਕ ਲਿਆ ਸੀ। ਇਲਜ਼ਾਮ ਨੇ ਕਿ ਜਸਪ੍ਰੀਤ ਨੇ ਕਤਲ ਮਾਮਲੇ ਦੇ ਮੁਲਜ਼ਮ ਗੁਰਸੇਵਕ ਨਾਲ ਫੋਨ ਤੇ ਗੱਲਬਾਤ ਕੀਤੀ ਸੀ। ਪਰ ਜਸਪ੍ਰੀਤ ਦੇ ਪਰਿਵਾਰ ਨੂੰ ਇਸ ਕਹਾਣੀ ਤੇ ਯਕੀਨ ਨਹੀਂ ਹੋ ਰਿਹਾ ਹੈ।

SHOW MORE