HOME » Top Videos » Punjab
Share whatsapp

ਫ਼ਿਰੋਜ਼ਪੁਰ 'ਚ BSF ਨੇ ਫੜੀ 40 ਕਰੋੜ ਦੀ ਹੈਰੋਇਨ

Punjab | 10:09 AM IST Sep 11, 2019

ਫ਼ਿਰੋਜ਼ਪੁਰ 'ਚ ਬੀਐੱਸਐਫ 40 ਕਰੋੜ ਦੀ ਹੈਰੋਇਨ ਫੜੀ ਹੈ।  ਪਾਕਿਸਤਾਨ ਤੋਂ  8 ਕਿੱਲੋ ਹੈਰੋਇਨ ਤੇ 55 ਗ੍ਰਾਮ ਅਫ਼ੀਮ ਆਈ ਸੀ। ਇਹ ਨਸ਼ੇ ਦੀ ਖੇਪ ਸਤਲੁਜ ਦੇ ਜ਼ਰੀਏ ਭੇਜੀ ਜਾ ਰਹੀ ਸੀ। ਪਾਕਿਸਤਾਨ ਸਤਲੁਜ ਦੇ ਪਾਣੀ ਦਾ ਵਹਾਅ ਵਧਣ ਦਾ ਫ਼ਾਇਦਾ ਚੁੱਕ ਰਿਹਾ ਹੈ। ਹਫ਼ਤੇ ਅੰਦਰ ਤੀਜੀ ਵੱਡੀ ਕਾਮਯਾਬੀ ਮਿਲੀ ਹੈ। ਪਹਿਲਾਂ ਵੀ 3 ਕਿੱਲੋ ਤੇ 5 ਕਿੱਲੋ ਹੈਰੋਇਨ ਬਰਾਮਦ ਹੋ ਚੁੱਕੀ ਹੈ।

SHOW MORE
corona virus btn
corona virus btn
Loading