HOME » Top Videos » Punjab
Share whatsapp

ਘਰੋਂ ਵੋਟਿੰਗ ਪਾਉਣ ਨਿਕਲੀ ਕਿਰਨ ਖੇਰ ਨਾਲ ਬੁਰੀ ਹੋਈ, ਵੀਡੀਓ ਹੋਈ ਵਾਇਰਲ

Punjab | 11:47 AM IST May 19, 2019

ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਬੁਰੀ ਤਰ੍ਹਾਂ ਸੜਕ 'ਤੇ ਪਏ ਟੋਏ 'ਚ ਡਿਗ ਗਏ। ਅਸਲ ਵਿੱਚ ਆਪਣੇ ਘਰੋਂ ਵੋਟ ਪਾਉਣ ਉਤਸ਼ਾਹ ਨਾਲ ਨਿਕਲੇ ਪਰ ਪੋਲਿੰਗ ਬੂਥ 'ਤੇ ਜਾਣ ਤੋਂ ਪਹਿਲਾਂ ਉਹ ਬੁਰੀ ਤਰ੍ਹਾਂ ਸੜਕ 'ਤੇ ਡਿੱਗ ਗਏ। ਕਿਰਨ ਖੇਰ ਜਦੋਂ ਚੱਲ ਰਹੇ ਸਨ ਤਾਂ ਅਚਾਨਕ ਸੜਕ 'ਤੇ ਟੋਆ ਆ ਗਿਆ, ਜਿਸ ਕਾਰਨ ਉਹ ਆਪਣਾ ਸੰਜਮ ਖੋਹ ਬੈਠਣ ਕਾਰਨ ਬੁਰੀ ਤਰ੍ਹਾਂ ਡਿੱਗ ਗਏ।

SHOW MORE