HOME » Top Videos » Punjab
Share whatsapp

ਸ਼ਾਹ ਦੇ ਬਿਆਨ ਤੋਂ ਬਾਅਦ ਮਾਨ ਵੱਲੋਂ ਹਿੰਦੀ ਦੀ ਹਿਮਾਇਤ, ਪੂਰਾ ਮਾਮਲਾ

Punjab | 11:15 AM IST Sep 24, 2019

ਅਮਿਤ ਸ਼ਾਹ ਦੇ ਬਿਆਨ ਨਾਲ ਜਿਹੜਾ ਹੰਗਾਮਾ ਸ਼ੁਰੂ ਹੋਇਆ ਸੀ...ਉਹ ਹੁਣ ਵਧਦਾ ਹੀ ਜਾ ਰਿਹਾ ਹੈ। ਇਕ ਦੇਸ਼ ਇਕ ਭਾਸ਼ਾ ਦੇ ਮੁੱਦੇ ਤੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਘਿਰ ਗਏ। ਕਿਉਂਕਿ ਮਾਨ ਵੱਲੋਂ ਹਿੰਦੀ ਦੀ ਹਿਮਾਇਤ ਕੀਤੀ ਗਈ ਤੇ ਫਿਰ ਉਹ ਕਈ ਜਥੇਬੰਦੀਆਂ ਦੇ ਨਿਸ਼ਾਨੇ ਤੇ ਆ ਗਏ। ਉੱਪਰ ਅੱਪਲੋਡ ਵੀਡੀਓ ਵਿੱਚ ਜਾਣੋ ਪੂਰਾ ਮਾਮਲਾ।

SHOW MORE