HOME » Top Videos » Punjab
Share whatsapp

ਬੀਜੇਪੀ ਨੂੰ ਛੱਡ ਕੇ ਸੰਨੀ ਦਿਉਲ ਕਿਸਾਨਾਂ ਦੇ ਨਾਲ ਆਉਣ- ਰਵਨੀਤ ਬਿੱਟੂ

Punjab | 01:20 PM IST Dec 10, 2020


ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਸੰਨੀ ਦਿਉਲ ਉਤੇ ਦੋਸ਼ ਲਾਇਆ ਕਿ ਉਹਨਾਂ ਨੇ ਧਰਮਿੰਦਰ ਦੇ ਨਾਂ ਉਤੇ ਕਲੰਕ ਲਾਇਆ ਹੈ। ਬਿੱਟੂ ਨੇ ਕਿਹਾ ਕਿ ਸੰਨੀ ਦਿਉਲ ਨੂੰ ਬੀਜੇਪੀ ਦਾ ਸਾਥ ਛੱਡ ਕੇ ਕਿਸਾਨਾਂ ਦੇ ਨਾਲ ਆਉਣਾ ਚਾਹੀਦਾ ਹੈ। ਕੰਗਨਾ ਰਣੋਤ ਬਾਰੇ ਬਿਟੂ ਨੇ ਕਿਹਾ ਕਿ ਉਹ ਬੀਜੇਪੀ ਦਾ ਮਾਊਥ ਪੀਸ ਹੈ। ਲੋਕ ਹੁਣ ਕੰਗਨਾ ਰਨੌਤ ਤੋਂ ਨਫਰਤ ਕਰਦੇ ਹਨ। ਦੱਸਣਯੋਗ ਹੈ ਕਿ ਕੰਗਨਾ ਰਣੋਤ ਨੇ ਕਿਸਾਨ ਅੰਦੋਲਨ ਖਿਲਾਫ ਲਗਾਤਾਰ ਟਵਿਟ ਕਰ ਰਹੀ ਹੈ।

SHOW MORE