HOME » Top Videos » Punjab
Share whatsapp

ਪੰਜਾਬ 'ਚ Weekend ਲੌਕਡਾਊਨ ਦੌਰਾਨ ਖੁੱਲ੍ਹੇ ਰਹਿਣਗੇ ਸ਼ਰਾਬ ਦੇ ਠੇਕੇ

Punjab | 12:34 PM IST Jun 13, 2020

ਪੰਜਾਬ ਚ ਵੀਕਐਂਡ ਲੌਕਡਾਊਨ ਲਾਗੂ ਹੋ ਗਿਆ ਹੈ ਤੇ ਗੈਰ ਜ਼ਰੂਰੀ ਆਵਾਜਾਈ ਤੇ ਪਾਬੰਦੀ ਹੈ ਬਿਨਾ ਕੰਮ ਦੇ ਘਰੋਂ ਬਾਹਰ ਬਾਹਰ ਨਹੀਂ ਨਿਕਲ ਸਕਣਗੇ ਜ਼ਰੂਰੀ ਕੰਮ ਲਈ e -Pass ਜ਼ਰੁਰੀ ਹੋਵੇਗਾ ਪਰ ਲੌਕਡਾਊਨ ਦੌਰਾਨ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿਣਗੇ ਹਰ ਸ਼ਨੀਵਾਰ ਤੇ ਐਤਵਾਰ ਦੁਕਾਨਾਂ ਬੰਦ ਰਹਿਣਗੀਆਂ।

SHOW MORE
corona virus btn
corona virus btn
Loading