HOME » Top Videos » Punjab
Share whatsapp

ਜਲਿਆਂਵਾਲਾ ਬਾਗ 'ਤੇ ਬਿੱਲ ਹੋਇਆ ਪਾਸ, ਸਦਨ 'ਚ ਔਜਲਾ ਤੇ ਹਰਸਿਮਰਤ ਵਿਚਾਲੇ ਹੋਈ ਤਿੱਖੀ

Punjab | 04:53 PM IST Aug 02, 2019

ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਬਿੱਲ 2019 ਲੋਕਸਭਾ ਚ ਪਾਸ ਹੋ ਗਿਆ ਹੈ। ਬਿੱਲ ਨੂੰ ਲੈ ਕੇ ਸਦਨ ਚ ਸੱਤਧਾਰੀ ਤੇ ਵਿਰੋਧੀ ਧਿਰ ਵਿੱਚ ਤਿੱਖੀ ਬਹਿਸ ਹੋਈ ਤੇ ਆਖੀਰ ਇਹ ਬਿੱਲ ਪਾਸ ਹੋ ਗਿਆ। ਬਿੱਲ 'ਤੇ ਬੋਲਦਿਆਂ ਕਾਂਗਰਸ ਦੇ ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਬੀਜੇਪੀ ਸਰਕਾਰ ਜਲਿਆਂਵਾਲਾ ਬਾਗ ਦਾ ਇਤਿਹਾਸ ਬਦਲਣਾ ਚਾਹੁੰਦੀਆ ਹੈ। ਕਿਉਂਕਿ ਬੀਜੇਪੀ ਕੋਲ ਦੱਸਣ ਲਈ ਕੁਝ ਵੀ ਨਹੀਂ ਹੈ ਜਦਕਿ ਹਰਸਿਮਰਤ ਕੌਰ ਬਾਦਲ ਜਲਿਆਂਵਾਲਾ ਬਾਗ ਨੂੰ ਲੈਕੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ 'ਤੇ ਹਮਲਾ ਬੋਲਿਆ। ਇਸ ਦੌਰਾਨ ਲੋਕਸਭਾ 'ਚ ਹਰਸਿਮਰਤ ਕੌਰ ਬਾਦਲ ਤੇ ਗੁਰਜੀਤ ਔਜਲਾ ਵਿਚਾਲੇ ਲੋਕਸਭਾ 'ਚ ਤਿੱਖੀ ਬਹਿਸ ਵੀ ਹੋਈ।

SHOW MORE