HOME » Top Videos » Punjab
Share whatsapp

ਕਾਰ ਨੇ ਕਰਵਾਇਆ 'ਕਾਰਾ' ! ਘਰੋਂ ਨਿਕਲਿਆ ਬਰਾਤ ਲੈਕੇ, ਪੁੱਜ ਗਿਆ ਥਾਣੇ

Punjab | 02:40 PM IST Apr 16, 2020

ਤਹਾਨੂੰ ਦਿਖਾਉਂਦੇ ਹਾਂ ਮੋਗਾ ਚ ਵਾਪਰੇ ਕਮੇਡੀ ਫਿਲਮ ਦੀ ਇੱਕ ਸੀਨ ਤੋਂ .. ਹਲਾਂਕਿ ਇਹ ਫਿਲਮੀ ਸੀਨ ਨਹੀਂ ਸਗੋ ਅਸਲੀਅਤ ਸੀ. ਦਰਅਸਲ ਇੱਕ ਲਾੜਾ ਘਰ ਤੋਂ ਬਰਾਤ ਲੈ ਕੇ ਨਿਕਲਿਆ. ਰਾਸਤੇ ‘ਚ ਉਸ ਦੀ ਕਾਰ ਖਰਾਬ ਹੋ ਗਈ. ਬਸ ਫੇਰ ਇਥੇ ਹੀ ਸ਼ੁਰੂ ਹੋਇਆ ਡਰਾਮਾ. ਜੋ ਪੁਲਿਸ ਥਾਣੇ ਜਾ ਕੇ ਇੱਕ ਕਮੇਡੀ ਵਾਂਗ ਖਤਮ ਹੋਇਆ.... ਪੂਰੀ ਰਿਪੋਰਟ ਦੇਖੋ

SHOW MORE
corona virus btn
corona virus btn
Loading