HOME » Top Videos » Punjab
Share whatsapp

ਸੁੰਦਰ ਮੂਰਤੀਆਂ ਘੜਨ ਵਾਲੇ ਕਲਾਕਾਰਾਂ ਦੀ ਦਾਸਤਾਨ, ਵੇਖੋ ਕੀ ਕਿਹਾ ਇਸ ਮੂਰਤੀਕਾਰ ਨੇ...

Punjab | 05:00 PM IST Sep 12, 2021

ਸ਼ਿਵਮ ਮਹਾਜਨ

ਲੁਧਿਆਣਾ: ਤੁਸੀ ਹਮੇਸ਼ਾ ਬਾਜ਼ਾਰਾਂ ਵਿੱਚ ਹਰ ਤਿਉਹਾਰ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਰੰਗ-ਬਰੰਗੀਆਂ ਮੂਰਤੀਆਂ ਵੇਖੀਆਂ ਹੋਣਗੀਆਂ। ਇਨ੍ਹਾਂ ਮੂਰਤੀਆਂ 'ਤੇ ਨੱਕਾਸ਼ੀ ਨੂੰ ਵੀ ਤੁਸੀ ਗਹੁ ਨਾਲ ਵੇਖਿਆ ਹੋਵੇਗਾ। ਪਰੰਤੂ ਕੀ ਕਦੇ ਸੋਚਿਆ ਹੈ ਕਿ ਇਨ੍ਹਾਂ ਸੁੰਦਰ ਮੂਰਤੀਆਂ ਨੂੰ ਬਣਾਉਣ ਪਿਛੇ ਕੌਣ ਹਨ? ਕੀ ਇਨ੍ਹਾਂ ਸੁੰਦਰ ਮੂਰਤੀਆਂ ਨੂੰ ਬਣਾਉਣ ਵਾਲੇ ਕਲਾਕਾਰਾਂ ਦੀ ਜਿੰਦਗੀ ਵੀ ਓਨੀ ਹੀ ਖੁਸ਼ਹਾਲ ਤੇ ਸੁੰਦਰ ਹੈ? ਜੇਕਰ ਨਹੀਂ ਤਾਂ ਤੁਸੀ ਇਸ ਵੀਡੀਓ ਰਾਹੀਂ ਇਨ੍ਹਾਂ ਮੂਰਤੀ ਬਣਾਉਣ ਵਾਲਿਆਂ ਦਾ ਹਾਲ ਜਾਣ ਸਕਦੇ ਹੋ ਕਿ ਕਿਵੇਂ ਆਪਣਾ ਘਰ-ਬਾਰ ਛੱਡ ਕੇ ਲੋਕਾਂ ਲਈ ਮੂਰਤੀਆਂ ਬਣਾਉਂਦੇ ਹਨ...

SHOW MORE