HOME » Top Videos » Punjab
Share whatsapp

ਲੁਧਿਆਣਾ: ਪਾਣੀ 'ਚ ਡੁੱਬੀ ਬੱਸ, ਦੋਧੀ ਨਾਲ ਬੁਰੀ ਬਣੀ, ਵੀਡੀਓ ਦੇਖੋ

Punjab | 12:31 PM IST Aug 02, 2019

ਬੀਤੇ ਦਿਨ ਲੁਧਿਆਣਾ ਵਿੱਚ ਪਏ ਮੀਂਹ ਕਾਰਨ ਸੜਕ ਜਲਥਲ ਹੋ ਗਈਆਂ। ਕੁਝ ਇਲਾਕਿਆਂ ਚ ਕਈ-ਕਈ ਫੁੱਟ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਕਿ ਅੱਜ ਵੀ ਪਏ ਹਲਕੇ ਮੀਂਹ ਤੋਂ ਬਾਅਦ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ।

SHOW MORE