HOME » Top Videos » Punjab
Share whatsapp

ਭਾਜਪਾ 'ਤੇ ਮੈਡਮ ਸਿੱਧੂ ਨਰਮ, ਸਾਨੂ ਭਾਜਪਾ ਨਾਲ ਕੋਈ ਪਰੇਸ਼ਾਨੀ ਨਹੀਂ-Navjot Kaur Sidhu

Punjab | 10:02 AM IST Jul 31, 2020

ਭਾਜਪਾ ਤੇ ਨਰਮ ਹੈ ਮੈਡਮ ਸਿੱਧੂ ਤੇ ਕਿਹਾ ਕਿ ਸਾਨੂ ਭਾਜਪਾ ਨਾਲ ਕੋਈ ਪਰੇਸ਼ਾਨੀ ਨਹੀਂ ਹੈ ਪਰ ਅਕਾਲੀ ਦਲ ਪੰਜਾਬ ਨੂੰ ਲੁੱਟ ਰਿਹਾ ਸੀ ਅਤੇ ਕੋਈ ਸੁਨ ਨਹੀਂ ਰਿਹਾ ਸੀ ਭਾਜਪਾ ਵਰਕਰਾਂ ਨਾਲ ਅਜਿਹਾ ਸਲੂਕ ਕੀਤਾ ਗਿਆ ,ਜਿਵੇਂ ਉਹ ਸਰਕਾਰ ਦਾ ਹਿੱਸਾ ਨਾ ਹੋਣ ਤੇ ਨਤੀਜਾ ਇਹ ਹੋਇਆ ਕਿ ਭਾਜਪਾ ਬੁਰੀ ਤਰ੍ਹਾਂ ਹਰ ਗਈ

SHOW MORE
corona virus btn
corona virus btn
Loading