HOME » Top Videos » Punjab
Share whatsapp

ਨਸ਼ਾ ਤਸਕਰ ਸਮਝ ਕੇ ਲੋਕਾਂ ਨੇ ਕੀਤੀ ਸੀ ਕੁੱਟਮਾਰ, ਅਪਮਾਨ ਦੇ ਚੱਲਦੇ ਕੀਤੀ ਖੁਦਕੁਸ਼ੀ

Punjab | 01:32 PM IST Sep 20, 2019

ਫ਼ਿਰੋਜ਼ਪੁਰ ਵਿੱਚ ਅਪਮਾਨ ਦੇ ਚੱਲਦੇ ਵਿਅਕਤੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਇਸ ਵਿਅਕਤੀ ਨੂੰ ਨਸ਼ਾ ਤਸਕਰ ਸਮਝਕੇ ਲੋਕਾਂ ਨੇ ਕੁੱਟਮਾਰ ਕੀਤੀ ਸੀ। ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਸੀ। ਪੀੜਤ ਨੇ ਅਪਮਾਨ ਦੇ ਚੱਲਦੇ ਖੁਦਕੁਸ਼ੀ ਕੀਤੀ ਹੈ। ਗੁਰੂਹਰਸਹਾਏ ਦੇ ਪਿੰਡ ਕੋਹਰ ਸਿੰਘ ਵਾਲਾ ਦੀ ਘਟਨਾ ਹੈ।

SHOW MORE