HOME » Top Videos » Punjab
Share whatsapp

ਸ਼ੇਰਾਂ ਦੇ ਜੋੜੇ ਅੱਗੇ ਆਇਆ ਨੌਜਵਾਨ, ਵੀਡੀਓ ਵਿੱਚ ਦੇਖੋ ਸਾਰਾ ਮਾਮਲਾ...

Punjab | 10:48 AM IST Jan 21, 2019

ਜ਼ੀਕਰਪੁਰ ਦੇ ਛੱਤਬੀੜ ਚਿੜੀਆਘਰ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 24 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕੰਡਿਆਲੀ ਤਾਰਾਂ ਟੱਪ ਕੇ ਲਾਇਨ ਸਫਾਰੀ ਵਿੱਚ ਜਾ ਵੜਿਆ ਅਤੇ ਸ਼ੇਰਾਂ ਦੇ ਜੋੜੇ ਨੇ ਇਸਤੇ ਹਮਲਾ ਕਰ ਦਿੱਤਾ। ਤਲਾਸ਼ੀ ਦੌਰਾਨ ਜ਼ੂ ਦੇ ਮੁਲਾਜ਼ਮਾਂ ਨੂੰ ਇਸ ਸ਼ਖਸ ਦੀ ਲਾਸ਼ ਮਿਲੀ ਹੈ। ਹੁਣ ਜ਼ੂ ਦੇ ਪ੍ਰਬੰਧਕਾਂ ਨੇ ਜਾਂਚ ਲਈ ਐਸਆਈਟੀ ਬਣਾ ਦਿੱਤੀ ਹੈ।

SHOW MORE