HOME » Videos » Punjab
Share whatsapp

ਨਾਕੇਬੰਦੀ ਦੌਰਾਨ ਵਿਅਕਤੀ ਨੂੰ 800 ਗ੍ਰਾਮ ਅਫੀਮ ਸਮੇਤ ਕੀਤਾ ਕਾਬੂ

Punjab | 05:23 PM IST Oct 10, 2018

ਬਠਿੰਡਾ ਦੀ ਕੋਤਵਾਲੀ ਪੁਲਿਸ ਨੇ ਇੱਕ ਨਾਕੇਬੰਦੀ ਦੌਰਾਨ i20 ਕਾਰ ਤੋਂ 800 ਗ੍ਰਾਮ ਅਫੀਮ ਦੇ ਨਾਲ ਇੱਕ ਅਾਦਮੀ ਨੂੰ ਗ੍ਰਿਫਤਾਰ ਕੀਤਾ ਹੈ।  ਫਿਲਹਾਲ ਪੁਲਿਸ ਨੇ ਆਰੋਪੀ ਜਗਸੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ ਤੇ ਪੁਲਿਸ ਅੱਗੇ ਦੀ ਤਫਤੀਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਪੁੱਛਗਿੱਛ ਵਿੱਚ ਇਹ ਪਤਾ ਲਗਾਉਣਗੇ ਕਿ ਆਰੋਪੀ ਜਗਸੀਰ ਅਫੀਮ ਕਿੱਥੋਂ ਲਿਆਉਂਦਾ ਸੀ ਕਿਸਨੂੰ ਵੇਚਦਾ ਸੀ।

 

SHOW MORE