HOME » Top Videos » Punjab
Share whatsapp

ਚਲਾਨ ਕੱਟਣ ਕਾਰਨ ਹੁਸ਼ਿਆਰਪੁਰ 'ਚ ਨੌਜਵਾਨ ਨੇ ਆਪਣੀ ਬਾਈਕ ਨੂੰ ਲਗਾਈ ਅੱਗ

Punjab | 10:49 AM IST Sep 10, 2019

ਹੁਸ਼ਿਆਰਪੁਰ ਦੇ ਕਸਬਾ ਭੁੰਗਾ ਵਿੱਚ ਇਕ ਨੌਜਵਾਨ ਨੇ ਆਪਣੀ ਮੋਟਰਸਾਈਕਲ ਨੂੰ  ਸੜਕ ਦੇ ਵਿਚਕਾਰ ਅੱਗ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਨੌਜਵਾਨ ਦਾ 5 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ ਸੀ। ਜਿਸਦੇ ਚਲਦੇ ਨੌਜਵਾਨ ਨੇ ਆਪਣੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ। ਸਥਾਨਕ ਲੋਕਾਂ ਨੇ ਅੱਗ ਤੇ ਕਾਬੂ ਪਾਇਆ। ਇਥੇ ਜ਼ਿਕਰਯੋਗ ਹੈ ਪੰਜਾਬ ਵਿੱਚ ਹਾਲੇ ਤੱਕ ਨਵਾਂ ਮੋਟਰ ਵਹੀਕਲ ਐਕਟ ਲਾਗੂ ਨਹੀਂ ਹੋਇਆ ਹੈ।

SHOW MORE