HOME » Top Videos » Punjab
Share whatsapp

PGI ‘ਚ ਕਿਡਨੀ ਟਰਾਂਸਪਲਾਂਟ ਗਿਰੋਹ ਦਾ ਪਰਦਾਫਾਸ਼, ਔਰਤ ਨੂੰ ਕੀਤਾ ਗ੍ਰਿਫ਼ਤਾਰ

Punjab | 11:56 AM IST Sep 10, 2019

ਚੰਡੀਗੜ੍ਹ PGI ਚ ਕਿਡਨੀ ਟਰਾਂਸਪਲਾਂਟ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇਕ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਤਿੰਨ ਹੋਰ ਲੋਕਾਂ ਦਾ ਨਾਂਅ ਸਾਹਮਣੇ ਆਇਆ, ਜਿੰਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ। ਐਸਐਸਪੀ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਇਹ ਗਿਰੋਹ ਸਰਗਰਮ ਸੀ। ਜਿੰਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋਏ ਹਨ।

ਦਰਅਸਲ ਪੀਜੀਆਈ ਵਿੱਚ ਹੀ ਪਿਛਲੇ ਇਕ ਸਾਲ ਤੋਂ ਬਲੱਡ ਰਿਲੇਸ਼ਨ ਦੀ ਜਗ੍ਹਾ ਪੈਸੇ ਦੇ ਕੇ ਧੰਦਾ ਕਰ ਰਹੇ ਸਨ। ਲੋਕਾਂ ਦੀ ਕਿਡਨੀਆਂ ਕੱਢਕੇ ਟਰਾਂਸਪਲਾਂਟ ਕੀਤੀਆਂ ਜਾ ਰਹੀਆਂ ਸਨ। ਇਸਦੇ ਲਈ ਕਿਡਨੀ ਦੇਣ ਵਾਲਿਆਂ ਨੂੰ ਮੋਟੀ ਰਕਮ ਦਿੱਤੀ ਜਾ ਰਹੀ ਸੀ।

SHOW MORE
corona virus btn
corona virus btn
Loading