HOME » Videos » Punjab
Share whatsapp

ਮਨਜਿੰਦਰ ਸਿੰਘ ਸਿਰਸਾ ਬਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

Punjab | 05:44 PM IST Mar 15, 2019

ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਹਰਮੀਤ ਸਿੰਘ ਕਾਲਕਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਸਕੱਤਰ ਚੁਣਿਆ ਗਿਆ ਹੈ। ਬੀਬੀ ਰਣਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਚੁਣੀ ਗਈ ਹੈ।

ਹਾਈਕੋਰਟ ਨੇ ਚੋਣ 'ਤੇ ਰੋਕ ਦੀ ਅਰਜ਼ੀ ਖਾਰਜ ਕੀਤੀ ਸੀ। ਪਹਿਲਾਂ 9 ਮਾਰਚ ਨੂੰ ਕਾਰਜਕਾਰਨੀ ਦੀ ਚੋਣ ਵੀ ਰੱਦ ਹੋਈ ਸੀ। ਚੋਣ 'ਤੇ ਰੋਕ ਲਈ ਹਾਈਕੋਰਟ ਤੇ ਤੀਸ ਹਜ਼ਾਰੀ ਕੋਰਟ 'ਚ ਪਟੀਸ਼ਨ ਪਾਈ ਸੀ। ਪਟੀਸ਼ਨ 'ਚ ਨੇਮਾਂ ਦੀ ਉਲੰਘਣਾ ਕਰ ਕੇ ਚੋਣ ਕਰਵਾਉਣ ਦਾ ਇਲਜ਼ਾਮ ਹਨ।

SHOW MORE